ਭਾਜਪਾ ਯੁਵਾ ਮੋਰਚਾ ਵਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਵੱਲੋਂ ਨਵੀਂ ਸੂਬਾ ਪੱਧਰੀ ਟੀਮ ਦਾ ਐਲਾਨ, ਨਵੀਂ ਸੂਬਾ ਟੀਮ ਦਾ ਐਲਾਨ,    ਯੋਗ ਆਊਟਸੋਰਸ ਕਾਮਿਆਂ ਨੂੰ ਠੇਕੇ 'ਤੇ ਲਿਆਉਣ ਵਿੱਚ ਕੋਈ ਪ੍ਰਬੰਧਕੀ ਦੇਰੀ ਬਰਦਾਸ਼ਤ ਨਹੀਂ ਹੋਵੇਗੀ: ਹਰਪਾਲ ਸਿੰਘ ਚੀਮਾ    ਪੀਐੱਸਪੀਸੀਐੱਲ ਵੱਲੋਂ ਅਕਤੂਬਰ 2026 ਦੇ ਇਨੋਵੇਸ਼ਨ ਮੁਕਾਬਲੇ ਤਹਿਤ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਨਿਯੁਕਤ    ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿ    ਗੁਰਮੀਤ ਸਿੰਘ ਖੁੱਡੀਆਂ ਵੱਲੋਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; 'ਵੇਰਕਾ’ ਅਤੇ 'ਫਾਈਵ ਰਿਵਰਜ਼' ਨੂੰ ਕੌਮਾਂਤਰੀ ਬਾਜ਼ਾਰ 'ਚ ਲਿਜਾਣ ਦੀ ਪੇਸ਼ਕਸ਼    ਪਟਿਆਲ਼ਾ ਨਗਰ ਨਿਗਮ ਦੀਆਂ ਚੋਣਾਂ ਲਈ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ     ਪੰਜਾਬ ਵਿਧਾਨ ਸਭਾ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੇਂਦਰ ਨੂੰ ਅਪੀਲ- ਮੱਤਾ ਪਾਸਾ    ਅੰਮ੍ਰਿਤਸਰ ਵਿੱਚ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ, 14 ਪਿਸਤੌਲਾਂ ਅਤੇ 20 ਕਿਲੋ ਹੈਰੋਇਨ ਬਰਾਮਦ. ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਵਿੱਚ ਬੈਠੇ ਹੈਂਡਲਰ ਦੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ    ਲੋਕਾਂ ਨੂੰ ਅਜਿਹੇ ਨੁਮਾਇੰਦੇ ਚੁਣਨੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੁੱਖ-ਤਕਲੀਫ਼ਾਂ ਅਤੇ ਸਮੱਸਿਆਵਾਂ ਨੂੰ ਸਮਝਦੇ ਹੋਣ: ਮੁੱਖ ਮੰਤਰੀ ਭਗਵੰਤ ਸਿੰਘ ਮਾਨ    ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਆਤਮ-ਨਿਰਭਰ, ਸਸ਼ਕਤ ਅਤੇ ਸਨਮਾਨਜਨਕ ਜੀਵਨ ਦੇਣ ਲਈ ਵਚਨਬੱਧ   
ਭਾਜਪਾ ਯੁਵਾ ਮੋਰਚਾ ਵਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਵੱਲੋਂ ਨਵੀਂ ਸੂਬਾ ਪੱਧਰੀ ਟੀਮ ਦਾ ਐਲਾਨ, ਨਵੀਂ ਸੂਬਾ ਟੀਮ ਦਾ ਐਲਾਨ,
October 30, 2026
-

Narula / Chandigarh



ਚੰਡੀਗੜ੍ਹ 30 ਅਕਤੂਬਰ  ( ਨਰੂਲਾ ):-

           ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਸਹਮਤੀ ਤੋਂ ਬਾਅਦ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਵਲੋਂ  2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਅਹੁਦੇਦਾਰਾਂ, ਬੁਲਾਰਿਆਂ, ਵੱਖ-ਵੱਖ ਸੈੱਲਾਂ ਦੇ ਕਨਵੀਨਰਾਂ ਅਤੇ ਸੂਬਾ ਕਾਰਜਕਾਰਨੀ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

      ਨਵੀਂ ਐਲਾਨੀ ਗਈ ਟੀਮ ਵਿੱਚ ਅੱਠ ਮੀਤ ਪ੍ਰਧਾਨ, ਤਿੰਨ ਜਨਰਲ ਸਕੱਤਰ ਅਤੇ ਅੱਠ ਸਕੱਤਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਦਫ਼ਤਰ ਸਕੱਤਰ ,ਮੀਡੀਆ ਅਤੇ ਪ੍ਰੈੱਸ ਸਕੱਤਰਾਂ, ਬੁਲਾਰਿਆਂ , ਪ੍ਰੋਗਰਾਮ ਸਕੱਤਰ ਅਤੇ ਵੱਖ-ਵੱਖ ਸੈੱਲਾਂ ਦੇ ਅਹੁਦੇਦਾਰਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

             ਜਿਨ੍ਹਾਂ ਵਿੱਚ ਆਭਾਸ ਸ਼ਾਕਿਰ, ਪ੍ਰਤੀਕ ਕਪੂਰ, ਰਵੀ ਬੱਤਰਾ, ਨਿਹਾਰਿਕਾ ਕਮਲ, ਕੁਲਬੀਰ ਸਿੰਘ ਆਸ਼ੂ ਅੰਬਾ, ਯਦਵਿੰਦਰ ਸਿੰਘ ਚਾਹਲ, ਰੌਬਿਨ ਜਿੰਦਲ ਅਤੇ ਵਿਸ਼ਾਲ ਸ਼ਰਮਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੌਰਭ ਕਪੂਰ, ਭਾਰਤ ਮਹਾਜਨ ਅਤੇ ਜਗਵਿੰਦਰਪਾਲ ਸੰਧੂ ਜਨਰਲ ਸਕੱਤਰ ਹੋਣਗੇ।  ਕਰਮ ਸਿੰਘ ਲੇਹਲ, ਜਸਪ੍ਰੀਤ ਸਿੰਘ ਜੱਸਾ, ਹਰਮਨਦੀਪ ਸਿੰਘ ਮੀਤਾ, ਅੰਕਿਤ ਸੈਣੀ, ਰਵਿੰਦਰ ਰਾਣਾ, ਰੂਪਕਮਲ, ਮੋਹਿਤ ਜੁੰਡ ਅਤੇ ਲੋਮਸ਼ ਸ਼ਰਮਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਣਵ ਮਿਸ਼ਰਾ ਦਫ਼ਤਰ ਸਕੱਤਰ ਅਤੇ ਪੰਕਜ ਲੂਥਰਾ ਸਹਿ-ਦਫ਼ਤਰ ਸਕੱਤਰ ਹੋਣਗੇ। ਹਿਤੇਸ਼ ਗਾਵਰੀ ਨੂੰ ਪ੍ਰੋਗਰਾਮ ਸਕੱਤਰ ਅਤੇ ਇਸ਼ੂਪਾਲ ਗੁੱਜਰ ਤੇ ਰੂਪ ਰਾਣਾ ਨੂੰ ਸਹਿ-ਪ੍ਰੋਗਰਾਮ ਸਕੱਤਰ

ਆਈਟੀ ਸੈੱਲ ਦੇ ਕਨਵੀਨਰ ਤਨਮਯ ਭਾਰਦਵਾਜ ਅਤੇ ਸਹਿ-ਕਨਵੀਨਰ ਆਰਯਨ ਪੁਰੀ ਹੋਣਗੇ। ਕਰਨ ਕੌਸ਼ਲ ਨੂੰ ਸੋਸ਼ਲ ਮੀਡੀਆ ਕਨਵੀਨਰ ਬਣਾਇਆ ਗਿਆ ਹੈ, ਜਦਕਿ ਰੋਹਿਤ ਚੁੱਘ, ਹਰਸ਼ ਭਾਰਦਵਾਜ ਅਤੇ ਯੋਗੇਸ਼ਵਰ ਸਲਾਰੀਆ ਸਹਿ-ਕਨਵੀਨਰ ਹੋਣਗੇ।

   ਸਚਿਨ ਮੌਦਗਿੱਲ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ ਅਤੇ ਨਰਿੰਦਰ ਖੁਖਰ ਤੇ ਗੌਰਵ ਕੁਮਾਰ ਗਿੰਨੀ ਸਹਿ-ਖ਼ਜ਼ਾਨਚੀ ਹੋਣਗੇ। ਗੁਰਵਿੰਦਰ ਕਾਂਸਲ ਪ੍ਰੈੱਸ ਸਕੱਤਰ ਅਤੇ ਵਿਸ਼ਾਲ ਸ਼ਰਮਾ ਤੇ ਪੰਕਜ ਸਾਰੰਗਲ ਸਹਿ-ਪ੍ਰੈੱਸ ਸਕੱਤਰ ਹੋਣਗੇ। ਪੰਕਜ ਜੁਲਕਾ ਨੂੰ ਮੀਡੀਆ ਸਕੱਤਰ ਅਤੇ ਗੌਰਵ ਵਰਮਾ ਤੇ ਵਿਨੈ ਚੌਧਰੀ ਨੂੰ ਸਹਿ-ਮੀਡੀਆ ਸਕੱਤਰ ਨਿਯੁਕਤ ਕੀਤਾ ਗਿਆ ਹੈ।

    ਪ੍ਰਸ਼ਾਂਤ ਗੰਭੀਰ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਹੈ। ਵਿਦੂਸ਼ੀ ਠਾਕੁਰ, ਰਾਜੇਸ਼ ਰਾਣਾ, ਗੌਰਵ ਗਿੱਲ, ਅਮਨ ਕਬਰਵਾਲ, ਵਿਵੇਕ ਬੈਂਸ, ਪਾਰਸ ਬੰਬਾ ਅਤੇ ਹਰਦੀਪ ਸਿੰਘ ਹਨੀ ਬੁਲਾਰੇ ਹੋਣਗੇ।

      ਵੱਖ-ਵੱਖ ਸੈੱਲਾਂ ਵਿੱਚ ਵਰੁਣ ਠਾਕੁਰ ਨੂੰ ਸਪੋਰਸ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਅਸੀਮ ਕੱਕੜ, ਬਲਵਿੰਦਰ ਸਿੰਘ, ਜੰਗਸ਼ੇਰ ਸਿੰਘ ਅਤੇ ਅਰੁਣ ਕਾਲੀਆ ਸਹਿ-ਕਨਵੀਨਰ ਹੋਣਗੇ। ਕਰਮਬੀਰ ਡਲੇਹ ਮਨੁੱਖੀ ਅਧਿਕਾਰ ਸੈੱਲ ਦੇ ਕਨਵੀਨਰ ਅਤੇ ਸਚਿਨ ਬੱਸੀ ਸਹਿ-ਕਨਵੀਨਰ ਹੋਣਗੇ। ਅੰਮ੍ਰਿਤਵੀਰ ਔਜਲਾ ਕਾਲਜ ਆਊਟਰੀਚ ਸੈੱਲ ਦੇ ਕਨਵੀਨਰ ਅਤੇ ਤਰਸੇਮ ਸਿੰਘ ਸਹਿ-ਕਨਵੀਨਰ ਹੋਣਗੇ।

ਵਿਪੁਲ ਖੁੰਗਰ ਨੂੰ ਐਨਜੀਓ ਸੈੱਲ ਦਾ ਕਨਵੀਨਰ ਅਤੇ ਯੋਗੇਸ਼ ਗਰਗ ਨੂੰ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਹਿਮਾਂਸ਼ੂ ਜਿੰਦਲ ਕਾਨੂੰਨੀ ਸੈੱਲ ਦੇ ਕਨਵੀਨਰ ਹੋਣਗੇ। ਐਡਵੋਕੇਟ ਅੰਕਿਤ ਵਾਧਵਾ, ਐਡਵੋਕੇਟ ਦਾਨਿਸ਼ ਮਹਾਜਨ, ਐਡਵੋਕੇਟ ਮਯੰਕ ਸ਼ਰਮਾ, ਐਡਵੋਕੇਟ ਮਾਣਿਕ ਮੌਦਗਿੱਲ ਅਤੇ ਐਡਵੋਕੇਟ ਅਰਜੁਨ ਤ੍ਰੇਹਨ ਸਹਿ-ਕਨਵੀਨਰ ਹੋਣਗੇ। ਸਮਾਈਲੀ ਮਹਿਤਾ ਨੂੰ ਮਨ ਕੀ ਬਾਤ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਨਿਖਿਲ ਵਾਧਵਾ ਨੂੰ ਨੀਤੀ, ਖੋਜ ਅਤੇ ਸਿਖਲਾਈ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ, ਜਦਕਿ ਵਿਸ਼ਵ ਗਰੋਵਰ ਅਤੇ ਸ਼ਿਵਮ ਕੁਮਾਰ ਸ਼ਰਮਾ ਸਹਿ-ਕਨਵੀਨਰ ਹੋਣਗੇ।

ਸੂਬਾ ਕਾਰਜਕਾਰਨੀ ਵਿੱਚ ਨਵੀਨ ਕੁਮਾਰ ਨਵੀ, ਕੀਰਤ ਕੌਸ਼ਿਕ, ਪ੍ਰਤਾਪ ਢਿੱਲੋਂ, ਜਿੰਮੀ ਸ਼ਰਮਾ, ਪੰਕਜ ਰੇਵਾੜੀ ਕਾਕੂ, ਯਜਿਤ ਹੂਰੀਆ, ਸ਼ੁਭਮ ਦੇਵਗਨ, ਮਾਧਵ ਬ੍ਰਾਹਮਣ, ਅੰਕੁਸ਼ ਸਹਿਜਪਾਲ, ਕ੍ਰਿਸ਼ਨਾ ਕਪੂਰ, ਰਾਘਵ ਗੋਇਲ, ਚੰਦਰ ਮੋਹਨ, ਅਰਸ਼ ਬਾਠ, ਹਰਮਨ ਚਾਹਲ, ਸੁਖਚੈਨ ਸਿੰਘ, ਬਲਜੀਤ ਸਿੰਘ, ਸ਼ੁਭਮ, ਰਾਘਵ ਮਹਾਜਨ, ਰਿਸ਼ਭ ਬਿਤਾਨ, ਅਰਜੁਨ ਸਿੰਘ, ਸੁਮਿਤ ਰੰਦੇਵ, ਸੁਖਨੂਰ ਸਿੰਘ ਰੰਧਾਵਾ, ਰਾਜਨ ਘਈ, ਪਵਨ ਸੱਡੀ, ਮਹਾਵੀਰ ਸ਼ਰਮਾ, ਅਮਿਤ ਭਾਰਗਵ, ਠਾਕੁਰ ਵਿਕਰਮ, ਅਭਿਸ਼ੇਕ, ਕਮਲਦੀਪ ਸਿੰਘ ਰੱਖੜਾ, ਕੰਵਰ ਪ੍ਰਤਾਪ ਸੰਧੂ, ਹਰਰੂਪ ਗਿੱਲ ਅਤੇ ਆਲਮ ਵਿਜੈ ਮੱਕੜ ਨੂੰ ਸ਼ਾਮਲ ਕੀਤਾ ਗਿਆ ਹੈ।

Powered by Froala Editor


Recommended News
Most Read
Just Now